ਜਸ ਪੰਜਾਬੀ, ਨਿਊ ਯਾਰਕ, ਟੀ. ਵੀ. ਤੇ ਦੋ ਸਾਲ "ਸਾਵੇ ਪੱਤਰ" ਸ਼ੋਅ ਕਰਨ ਤੋਂ ਬਾਦ ਸਮੇਂ ਦੀ ਘਾਟ ਕਾਰਨ ਅਪ੍ਰੈਲ ਵਿੱਚ ਮੈਂ ਇਹ ਸ਼ੋਅ ਕਰਨਾ ਬੰਦ ਕਰ ਦਿੱਤਾ ਸੀ। ਪਰ "ਸਾਵੇ ਪੱਤਰ" ਦੇ ਕੁਝ ਪੁਰਾਣੇ ਸ਼ੋਅ YouTube ਤੇ ਦੇਖੇ ਜਾ ਸਕਦੇ ਹਨ। YouTube ਤੇ ਜਾ ਕੇ Search box ਵਿੱਚ Prem Mann ਨਾਂ ਪਾ ਕੇ ਤੁਸੀਂ ਮੇਰੇ ਸ਼ੋਅ ਲੱਭ ਸਕਦੇ ਹੋ। ਸਮੇਂ ਨਾਲ ਹੋਰ ਸ਼ੋਅ YouTube ਤੇ ਪਾ ਦਿੱਤੇ ਜਾਣਗੇ। ਤੁਸੀਂ ਇਹ ਸ਼ੋਅ ਇਸ ਸਫ਼ੇ ਤੇ "ਵੀਡੀਓ" ਦੇ ਨਾਂ ਤੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ। -ਪ੍ਰੇਮ ਮਾਨ |